¡Sorpréndeme!

ਸੁਖਬੀਰ ਬਾਦਲ ਨੇ ਮਨਪ੍ਰੀਤ ਇਆਲੀ ਦੇ ਬਿਆਨ 'ਤੇ ਤੋੜੀ ਚੁੱਪੀ | Sukhbir Badal | OneIndia Punjabi

2022-07-25 0 Dailymotion

ਅਕਾਲੀ ਦਲ ਪਾਰਟੀ ਦੇ ਸੂਬਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਦਾਖਾ ਤੋਂ ਵਿਧਾਇਕ ਮਨਪ੍ਰੀਤ ਸਿੰਘ ਇਆਲੀ ਦੇ ਰਾਸ਼ਟਰਪਤੀ ਚੋਣਾਂ ਦੌਰਾਨ ਦਿੱਤੇ ਬਿਆਨ ਅਤੇ ਰਾਸ਼ਟਰਪਤੀ ਚੋਣਾਂ ਦੇ ਬਾਈਕਾਟ 'ਤੇ ਜਵਾਬ ਦਿੱਤਾ ਹੈ. ਬਾਦਲ ਨੇ ਕਿਹਾ ਕਿ ਕੋਈ ਕੁੱਝ ਵੀ ਕਰੇ ਸਾਨੂ ਇਸਦਾ ਜਵਾਬ ਦੇਣ ਦੀ ਕੋਈ ਲੋੜ ਨਹੀਂ.